ਲੱਖੇਵਾਲ ਪਿੰਡ ਦੀ ਸੜਕ ਦਾ ਉਦਘਾਟਨ

ਹਲਕੇ ਦੇ ਲੋਕਾਂ ਦੀ ਆਵਾਜਾਹੀ ਦੀ ਸਮਸਿਆ ਨੂੰ ਦੂਰ ਕਰਦੇ ਹੋਏ ਬੀਤੇ ਦਿਨੀਂ ਲੱਖੇਵਾਲ ਪਿੰਡ ਦੀ ਸੜਕ ਦਾ ਉਦਘਾਟਨ ਕੀਤਾ। ਲੰਮੇ ਸਮੇਂ ਤੋਂ ਇਸ ਸੜਕ ਦੇ ਨਿਰਮਾਣ ਦੀ ਮੰਗ ਉੱਠ ਰਹੀ ਸੀ, ਜਿਸ ਨੂੰ ਦੂਰ ਕਰਦਿਆਂ ਇਹ ਉਦਘਾਟਨ ਕੀਤਾ ਗਿਆ।

ਰਿਪੋਰਟ ਕਾਰਡ
ਮੈਨੀਫੈਸਟੋ - 2022